Bulleh Shah Ishq Poetry in Punjabi
Bulleh Shah Poetry in Punjabi :
Bulleh Shah was a Sufi Poet from Punjab. He was born in 1680.Bulleh Shah Poetry in Punjabi. Bulleh Shah Poetry has great magic. Bulleh Shah Rang FikkeHoge Tere Vajhon Sare , Tu Tu Karke Jit Gye Si , Main Main Karke Hare. Bulleh Shah Kalam. Man Ander Tu Jhadoo De, Ander Bahar Sataya Kar , Na Kar Jholi Lokan Agge , Rabb Agge Kurlaya Kar. Bulleh Shah Poetry. Sufi Poetry in Punjabi.
Bulleh Shah Poetry in Punjabi :-
Bulleh Shah Ithe Sab Musafir
Kise Na Ithe Rehna
Aapo Apni Watt Muka Ke
Sab Nu Mudna Paina
ਬੁੱਲੇ ਸਾ਼ਹ ਇੱਥੇ ਸਭ ਮੁਸਾਫ਼ਿਰ
ਕਿਸੇ ਨਾ ਇੱਥੇ ਰਹਿਣਾ
ਅਾਪੋ ਆਪਣੀ ਵਾਟ ਮੁਕਾ ਕੇ
ਸਭ ਨੂੰ ਮੁੜਨਾ ਪੈਣਾ
----
Je Rabb Milda Nateyan Dhoteyan
Taan Milda Dadduan Machhian
Je Rabb Milda Jangal Bele
Taan Milda Gaayian Vachhian
Je Rabb Milda Vich Mseetan
Taan Milda Cham Chidikian
Bulleh Shah Rabb Ohna Nu Milda
Jihnan dian Neetan Sachhian
ਜੇ ਰੱਬ ਮਿਲਦਾ ਨਾਤਿਆਂ ਧੋਤਿਆਂ
ਤਾਂ ਮਿਲਦਾ ਡੱਡੂਆਂ ਮੱਛੀਆਂ
ਜੇ ਰੱਬ ਮਿਲਦਾ ਜੰਗਲ ਬੇਲੇ
ਤਾਂ ਮਿਲਦਾ ਗਾਈਆਂ ਵੱਛੀਆਂ
ਜੇ ਰੱਬ ਮਿਲਦਾ ਵਿੱਚ ਮਸੀਤਾਂ
ਤਾਂ ਮਿਲਦਾ ਚੱਮ ਚਿੜਿਕੀਆਂ
ਬੁੱਲੇ ਸਾ਼ਹ ਰੱਬ ਉਹਨਾਂ ਨੂੰ ਮਿਲਦਾ
ਜਿਨ੍ਹਾਂ ਦੀਆਂ ਨੀਤਾਂ ਸੱਚੀਆਂ
------
Neend Na Dekhe Bistra Te
Bhukh Na Dekhe Maas
Maut Na Dekhe Umar Te
Ishq Na Dekhe Jaat
ਨੀਂਦ ਨਾ ਦੇਖੇ ਬਿਸਤਰਾ
ਭੁੱਖ ਨਾ ਦੇਖੇ ਮਾਸ
ਮੌਤ ਨਾ ਦੇਖੇ ਉਮਰ ਅਤੇ
ਇਸ਼ਕ ਨਾ ਦੇਖੇ ਜਾਤ
-----
Bulleh Shah Rang Fikke Hoge
Tere Vajhon Sare
Tu Tu Karke Jit Gye Si
Main Main Karke Hare
ਬੁੱਲੇ ਸਾ਼ਹ ਰੰਗ ਫਿੱਕੇ ਹੋਗੇ
ਤੇਰੇ ਵਾਝੋਂ ਸਾਰੇ
ਤੂੰ ਤੂੰ ਕਰਕੇ ਜਿੱਤ ਗਏ ਸੀ
ਮੈਂ ਮੈਂ ਕਰਕੇ ਹਾਰੇ
------
Sakhat jubanan Rakhan Wale
Dinde na Nuksaan
Buleya Dar Unhan De Kolo
Jehde jhuk jhuk Karn Salam
ਸਖਤ ਜੁਬਾਨਾਂ ਰੱਖਣ ਵਾਲੇ
ਦਿੰਦੇ ਨਾ ਨੁਕਸਾਨ
ਬੁਲਿਆ ਡਰ ਉਹਨਾਂ ਦੇ ਕੋਲੋਂ
ਜਿਹੜੇ ਝੁਕ ਝੁਕ ਕਰਨ ਸਲਾਮ
-----
Pathar Kade Gulab Ni Hunde
Kore Warke Kitab Ni Hunde
Je Kar layiye Yaari Buleya
Fir Yarran Naal Hunde Nahi Hisab
ਪੱਥਰ ਕਦੇ ਗੁਲਾਬ ਨੀ ਹੁੰਦੇ -----
ਕੋਰੇ ਵਰਕੇ ਕਿਤਾਬ ਨੀ ਹੁੰਦੇ
ਜੇ ਕਰ ਲਾਈਏ ਯਾਰੀ ਬੁੱਲਿਆ
ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
Mar gye lok Syane Buleya
Sanu Mattan hun Kon Dewe
Gusse Vich Na Aaya Kar
Thanda Karke Khaya Kar
Din Tere Vi fir jawan ge
Aiven Na Ghabraya Kar
ਮਰ ਗਏ ਲੋਕ ਸਿਆਣੇ ਬੁਲਿਆ
ਸਾਨੂੰ ਮੱਤਾਂ ਹੁਣ ਕੌਣ ਦਵੇ
ਗੁੱਸੇ ਵਿੱਚ ਨਾ ਆਇਆ ਕਰ
ਠੰਡਾ ਕਰਕੇ ਖਾਇਆ ਕਰ
ਦਿਨ ਤੇਰੇ ਵੀ ਫਿਰ ਜਾਵਣਗੇ
ਅੈਂਵੇ ਨਾ ਘਬਰਾਇਆ ਕਰ
-------
Man Ander Tu Jhadoo De
Ander Bahar Sataya Kar
Na Kar Jholi Lokan Agge
Rabb Agge Kurlaya Kar
ਮਨ ਅੰਦਰ ਤੂੰ ਝਾੜੂ ਦੇ
ਅੰਦਰ ਬਾਹਰ ਸਫਾਇਆ ਕਰ
ਨਾ ਕਰ ਝੋਲੀ ਲੋਕਾਂ ਅੱਗੇ
ਰੱਬ ਅੱਗੇ ਕੁਰਲਾਇਆ ਕਰ
------
ਰੰਘੜ ਨਾਲੋਂ ਖਿੰਘਰ ਚੰਗਾ
ਜਿਸ ਪਰ ਪੈਰ ਘਸਾਈਦਾ
ਬੁੱਲਾ ਸ਼ਹੁ ਨੂੰ ਸੋਈ ਪਾਵੇ
ਜੋ ਬੱਕਰਾ ਬਣੇ ਕਸਾਈ ਦਾ
ਕਿੱਥੇ ਹੈ ਸੁਲਤਾਨ ਸਿਕੰਦਰ
ਮੌਤ ਨਾ ਛੱਡੇ ਪੀਰ ਪੈਗੰਬਰ
ਸਭ ਛੱਡ ਗਏ ਅਡੰਬਰ
ਕੋਈ ਏਥੇ ਪਾਇਦਾਰ ਨਹੀਂ
ਉੱਠ ਜਾਗ ਘੁਰਾੜੇ ਮਾਰ ਨਹੀਂ
ਬੁੱਲ੍ਹੇ ਸਾ਼ਹ ਚੱਲ ਉੱਥੇ ਚੱਲੀਏ
ਜਿੱਥੇ ਸਾਰੇ ਅੰਨ੍ਹੇ
ਨਾ ਕੋਈ ਸਾਡੀ ਜਾਤ ਪਛਾਣੇ
ਨਾ ਕੋਈ ਸਾਨੂੰ ਮੰਨੇ
ਬੁਰੇ ਬੰਦੇ ਮੈਂ ਲੱਭਣ ਤੁਰਿਆ
ਬੁਰਾ ਨਾ ਲੱਭਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ
ਮੈਂ ਤੋਂ ਬੁਰਾ ਨਾ ਕੋਈ . . .
ਬੁੱਲੇ ਨੂੰ ਲੋਕੀ ਮੱਤੀਂ ਦੇਂਦੇ
ਬੁਲਿਆ ਤੂੰ ਜਾ ਬਹਿ ਵਿੱਚ ਮਸੀਤੀ
ਵਿੱਚ ਮਸੀਤਾਂ ਕੀ ਕੁੱਝ ਹੁੰਦਾ
ਜੇ ਦਿਲੋਂ ਨਮਾਜ਼ ਨਾ ਕੀਤੀ
ਬਾਹਰੋ ਪਾਕ ਕੀਤੇ ਕੀ ਹੁੰਦਾ
ਜੇ ਅੰਦਰੋਂ ਨਾ ਗਈ ਪਲੀਤੀ . .
ਬਿਨ ਮੁਰਸਦ ਕਾਮਲ ਬੁੱਲਿਆ
ਤੇਰੀ ਅੈਂਵੇ ਗਈ ਇਬਾਦਤ ਕੀਤੀ
ਨਾ ਖੁਦਾ ਮਸੀਤੇ ਲੱਭਦਾ
ਨਾ ਖੁਦਾ ਵਿੱਚ ਕਾਅਬੇ
ਨਾ ਖੁਦਾ ਕੁਰਾਨ ਕਿਤਾਬਾਂ
ਨਾ ਖੁਦਾ ਨਮਾਜ਼ੇ
ਨਾ ਖੁਦਾ ਮੈਂ ਤੀਰਥ ਡਿੱਠਾ
ਅੈਂਵੇ ਪੈਂਡੇ ਜਾਗੇ
ਬੁੱਲੇ ਸਾ਼ਹ ਜਦ ਮੁਰਸ਼ਦ ਮਿਲ ਗਿਆ
ਟੁੱਟੇ ਸਭ ਤਿਆਗੇ . . .
ਮੱਕੇ ਗਿਆਂ ਗੱਲ ਮੁੱਕਦੀ ਨਹੀਂ
ਭਾਵੇਂ 100 100 ਜੁਮੇ ਪੜ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਹੀਂ
ਭਾਵੇਂ 100 100 ਗੋਤੇ ਖਾਈਏ
ਗਇਆ ਗਿਆਂ ਗੱਲ ਮੁੱਕਦੀ ਨਹੀਂ
ਭਾਵੇਂ 100 100 ਭੰਡ ਪੜਾਈਏ
ਬੁੱਲੇ ਸਾ਼ਹ ਗੱਲ ਤਾਂਹੀਓਂ ਮੁੱਕਦੀ
ਜਦ ਮੈਂ ਨੂੰ ਦਿਲੋਂ ਮੁਕਾਈਏ Bulleh Shah Poetry , Bulleh Shah Kalam , Je Rabb Milda , Kalam Baba Bulleh Shah ,
Bulleh Shah Poems, Bulleh Shah Poems in Punjabi ,Bulleh Shah Poetry in Punjabi .
Bulleh Shah Quotes on life, Bulleh Shah Poems in Punjabi.
Bulleh Shah Ishq Poetry in Punjabi
Source: https://www.statuspb.in/2021/01/bulleh-shah-poetry-in-punjabi.html
0 Response to "Bulleh Shah Ishq Poetry in Punjabi"
Post a Comment